10c. Order

Taxi Punjabi

ਏਜੰਡਾ ਆਈਟਮ ਨੰ. 10c_order ਮੀਿਟੰਗ
ਦੀ ਿਮਤੀ: 14 ਫਰਵਰੀ , 2023

ਆਰਡਰ 2023-03
ਪੋਰਟ ਆਫ਼ ਸੀਏਟਲ ਕਮੀਸ਼ਨ ਵੱਲ� ਇੱਕ ਆਦੇਸ਼

ਪੰਜ ਸਾਲਾਂ ਦੇ ਸਮ� ਲਈ ਸੀਏਟਲ-ਟੈਕੋਮਾ ਅੰਤਰਰਾਸ਼ਟਰੀ ਏਅਰਪੋਰਟ ਿਵਖੇ ਆਨ-ਿਡਮਾਂਡ ਟੈਕਸੀ/ਫਲੈ ਟ ਰੇਟ ਫਾਰ-ਹਾਇਰ
ਸਰਿਵਸ ਵਾਸਤੇ ਇੱਕ ਪ�ੋਗਰਾਮ ਸਥਾਿਪਤ ਕਰਨਾ।
ਪ�ਸਤਾਿਵਤ
14 ਫਰਵਰੀ , 2023
ਭੂ ਿਮਕਾ
ਿਤੰਨ ਸਾਲ ਦੇ ਪਾਇਲਟ ਪ�ੋਜੈਕਟ ਤ� ਬਾਅਦ, ਪੋਰਟ ਆਫ਼ ਸੀਏਟਲ ਕਮੀਸ਼ਨ ਨੇ ਟੈਕਸੀ/ਫਲੈ ਟ-ਰੇਟ ਫਾਰ-ਹਾਇਰ ਪਾਇਲਟ
ਪ�ੋਗਰਾਮ ਡ�ਾਈਵਰਾਂ ਦੀ ਿਨਗਰਾਨੀ ਅਤੇ ਸਟੇਕਹੋਲਡਰ ਆਊਟਰੀਚ ਦੇ ਸੰਬੰਧ ਿਵੱਚ ਕੰਮ ਕੀਤਾ ਹੈ। ਹੇਠਾਂ ਿਦੱਤਾ ਆਦੇਸ਼
ਪ�ਸਤਾਿਵਤ ਪ�ੋਗਰਾਮ ਦੇ ਤੱਤਾਂ ਦੀ ਿਵਆਿਖਆ ਕਰਦਾ ਹੈ ਿਜਸ ਿਵੱਚ ਨਵੀਆਂ ਆਈਟਮਾਂ ਿਜਵ� ਿਕ ਵਰਚੁਅਲ ਿਕਯੂ ਿਵਕਲਪ
ਉੱਤੇ ਿਸੱਿਖਆ ਅਤੇ ਆਊਟਰੀਚ; ਕਰਬਸਾਈਡ ਮੈਨੇਜਰ ਗਾਹਕ ਸੇਵਾ ਿਸਖਲਾਈ ਉੱਤੇ ਜ਼ੋਰ ਦੇਣਾ ਅਤੇ ਅਨੁ ਪਾਲਣ ਨੂੰ
ਯਕੀਨੀ ਬਣਾਉਣਾ; ਅਤੇ ਡ�ਾਈਵਰ ਿਸਖਲਾਈ ਅਤੇ ਿਵਕਾਸ ਪ�ੋਗਰਾਮਾਂ ਦੀ ਖੋਜ ਕਰਨਾ ਸ਼ਾਮਲ ਹੈ।
ਆਦੇਸ਼ ਦੀ ਿਵਸ਼ਾ-ਵਸਤੂ
ਇਸ ਦੇ ਨਤੀਜੇ ਵਜ� ਪੋਰਟ ਕਮੀਸ਼ਨ ਸੀਏਟਲ-ਟੈਕੋਮਾ ਅੰਤਰਰਾਸ਼ਟਰੀ ਏਅਰਪੋਰਟ ਿਵਖੇ ਆਨ-ਿਡਮਾਂਡ ਟੈਕਸੀ/ਫਲੈ ਟ-ਰੇਟ
ਫਾਰ-ਹਾਇਰ ਸਰਿਵਸ ਵਾਸਤੇ ਪ�ੋਗਰਾਮ ਸਥਾਿਪਤ ਕਰਨ ਲਈ ਪ�ਬੰਧਕੀ ਡਾਇਰੈਕਟਰ ਨੂੰ ਿਨਰਦੇਿਸ਼ਤ ਕਰਦਾ ਹੈ ਿਜਸ ਿਵੱਚ
ਹੇਠਾਂ ਿਦੱਤੇ ਤੱਤ ਸ਼ਾਮਲ ਹਨ:
•
•

•
•

•
•
•

ਪੋਰਟ ਮੌਜੂਦਾ ਆਨ-ਿਡਮਾਂਡ ਟੈਕਸੀ/ਫਾਰ-ਹਾਇਰ ਪਾਇਲਟ ਪ�ੋਗਰਾਮ ਦੇ ਸੰਬੰਧ ਿਵੱਚ ਮਡੈ ਿਲਅਨ ਮਾਲਕਾਂ ਨਾਲ
ਨਵ� ਸੰਚਾਲਨ ਸਮਝੌਤੇ ਕਰੇਗਾ; ਮਡੈ ਿਲਅਨ ਦੇ ਮਾਲਕ 1 ਮਾਰਚ, 2028 ਤੱਕ ਰਿਹਣਗੇ।
ਸੰਚਾਲਨ ਦੇ ਸਮਝੌਿਤਆਂ ਨੂੰ ਿਸਰਫ਼ ਵੈਧ ਉਦੇਸ਼ਾਂ ਲਈ ਹੀ ਟ�ਾਂਸਫਰ ਕਰਨ ਦੀ ਆਿਗਆ ਿਦੱਤੀ ਜਾਵੇਗੀ, ਐਵੀਏਸ਼ਨ
ਸਟਾਫ਼ ਦੁਆਰਾ ਡ�ਾਈਵਰਾਂ ਨੂੰ ਮਾਰਗਦਰਸ਼ਨ ਪ�ਦਾਨ ਕੀਤਾ ਜਾਵੇਗਾ ਿਕ ਇਨ�ਾਂ ਉਦੇਸ਼ਾਂ ਨੂੰ ਿਕਵ� ਪਿਰਭਾਿਸ਼ਤ ਕੀਤਾ
ਜਾਂਦਾ ਹੈ।
ਡ�ਾਈਵਰ ਤ� SEA ਲਈ ਪ�ਤੱਖ ਭੁਗਤਾਨ ਦੇ ਨਾਲ ਹਰੇਕ ਿਟ�ਪ ਲਈ, ਪੋਰਟ $6 ਦੀ ਸਮੁੱਚੀ ਿਟ�ਪ ਫੀਸ ਇਕੱਤਰ
ਕਰੇਗਾ।
ਆਊਟਰੀਚ, ਿਸੱਿਖਆ ਅਤੇ ਡ�ਾਈਵਰ ਭਾਈਚਾਰੇ ਦੇ ਨਾਲ ਸਲਾਹ-ਮਸ਼ਵਰੇ ਦੇ ਰਾਹੀ,ਂ ਪੋਰਟ ਆਪਰੇਟਰਾਂ ਦੇ ਨਾਲ
ਵਰਚੁਅਲ ਿਕਯੂ ਿਵਕਲਪਾਂ ਦੀ ਖੋਜ ਕਰੇਗਾ ਅਤੇ ਇਹ ਸਮਝ ਪ�ਦਾਨ ਕਰੇਗਾ ਿਕ ਿਕਸੇ ਵੀ ਵਰਚੁਅਲ ਿਕਯੂ
ਿਵਕਲਪ ਨੂੰ ਲਾਗੂ ਕਰਨ ਲਈ ਕਮੀਸ਼ਨ ਕਾਰਵਾਈ ਦੀ ਲੋ ੜ ਹੁੰਦੀ ਹੈ।
ਪੋਰਟ ਕਰਬਸਾਈਡ ਪ�ਬੰਧਨ ਨਾਲ ਸੰਪਰਕ ਕਰੇਗਾ ਅਤੇ ਉਸ ਲਈ ਭੁਗਤਾਨ ਕਰੇਗਾ।
ਪੋਰਟ ਿਤਮਾਹੀ ਸਟੇਕਹੋਲਡਰ ਆਊਟਰੀਚ ਜਾਰੀ ਰੱਖੇਗਾ।
ਟੈਕਸੀ/ਫਲੈ ਟ-ਰੇਟ ਫਾਰ-ਹਾਇਰ ਪ�ੋਗਰਾਮ ਦੇ ਸੰਬੰਧ ਿਵੱਚ ਡ�ਾਈਵਰ ਫੀਡਬੈਕ ਦੀ ਸੁਿਵਧਾ ਦੇਣ ਲਈ Motion
2019-03 ਦੁਆਰਾ ਪ�ਵਾਿਨਤ ਵਲੰ ਟਰੀ ਡ�ਾਈਵਰ ਆਰਗਨਾਈਜ਼ੇਸ਼ਨ ਨੂੰ ਮਾਨਤਾ ਦੇਣਾ ਜਾਰੀ ਰੱਖੇਗਾ ਅਤੇ ਵਲੰ ਟਰੀ
ਡ�ਾਈਵਰ ਆਰਗਨਾਈਜ਼ੇਸ਼ਨ ਦੇ ਨਾਲ ਿਨਯਿਮਤ ਅਧਾਰ 'ਤੇ ਮੀਿਟੰਗ ਕਰਨਾ ਜਾਰੀ ਰੱਖੇਗਾ। ਪੋਰਟ ਿਦਲਚਸਪ
ਡ�ਾਈਵਰਾਂ ਲਈ ਡ�ਾਈਵਰ ਿਸਖਲਾਈ ਅਤੇ ਵਰਕਫੋਰਸ ਿਵਕਾਸ ਪ�ੋਗਰਾਮ ਦੀ ਪੜਤਾਲ ਕਰੇਗਾ ਅਤੇ ਿਵਕਾਸ
ਕਰੇਗਾ।

ਆਰਡਰ 2023-03 – ਆਨ-ਿਡਮਾਂਡ ਟੈਕਸੀ/ਫਲੈ ਟ-ਰੇਟ ਫਾਰ-ਹਾਇਰ ਸਰਿਵਸ ਵਾਸਤੇ ਪ�ਗ
ੋ ਰਾਮ ਸਥਾਿਪਤ ਕਰਨਾ

ਪੰਨੇ1 ਿਵੱਚ�2

•

•

ਪੋਰਟ ਕਮੀਸ਼ਨ ਐਵੀਏਸ਼ਨ ਕਮੇਟੀ ਜਾਂ ਿਡਜ਼ਾਇਨੀ, ਡ�ਾਈਵਰਾਂ ਅਤੇ ਵਲੰ ਟਰੀ ਡ�ਾਈਵਰ ਆਰਗਨਾਈਜ਼ੇਸ਼ਨ ਨਾਲ
ਂ ਟ�ਾਂਸਪੋਰਟੇਸ਼ਨ ਿਵਵਾਦ ਸਮਾਧਾਨ ਿਸਸਟਮ ਦੀ ਸਮੀਿਖਆ ਕਰਨਗੇ
ਿਮਲ ਕੇ ਸੁਧਾਰ ਲਈ ਏਅਰਪੋਰਟ ਿਵਖੇ ਗ�ਾਊਡ
ਅਤੇ ਨਤੀਿਜਆਂ ਦੀ ਿਰਪੋਰਟ 30 ਅਗਸਤ 2023 ਤੱਕ ਕਮੀਸ਼ਨ ਨੂੰ ਕੀਤੀ ਜਾਵੇਗੀ।
ਕਮੇਟੀ ਜਾਂ ਿਡਜ਼ਾਇਨੀ, ਟੈਕਸੀ/ਫਲੈ ਟ-ਰੇਟ ਫਾਰ-ਹਾਇਰ ਪ�ੋਗਰਾਮ ਜਾਂ ਿਡਜ਼ਾਇਨੀ ਲਈ ਮਾਰਕੀਿਟੰਗ ਿਵਕਲਪਾਂ ਦੀ
ਵੀ ਖੋਜ ਕਰੇਗੀ।
ਅਨੁ ਪਾਲਣ ਨੂੰ ਯਕੀਨੀ ਬਣਾਉਣ ਲਈ, ਪੋਰਟ ਕਰਬਸਾਈਡ ਮੈਨੇਜਰ ਲਈ ਇਕਰਾਰਨਾਮਾਬੱਧ ਗਾਹਕ ਸੇਵਾ
ਿਮਆਰਾਂ ਦੀ ਸਮੀਿਖਆ ਕਰੇਗਾ ਅਤੇ ਇਨ�ਾਂ ਉੱਤੇ ਜ਼ੋਰ ਦੇਵੇਗਾ ਅਤੇ ਇਸ ਆਦੇਸ਼ ਦੇ ਲਾਗੂ ਹੋਣ ਦੇ ਛੇ ਮਹੀਿਨਆਂ ਦੇ
ਅੰਦਰ ਕਮੀਸ਼ਨ ਨੂੰ ਅਨੁ ਪਾਲਣ ਦੇ ਸੰਬੰਧ ਿਵੱਚ ਿਰਪੋਰਟ ਪ�ਦਾਨ ਕਰੇਗਾ।

ਂ ੀ ਕਾਊਿਂ ਸਲ ਨੂੰ ਭੇਜੇ ਪੱਤਰ ਦੇ ਅਨੁ ਸਾਰ, ਿਜਸ ਿਵੱਚ SEA ਤ� ਟੈਕਸੀ/ਫਾਰ ਹਾਇਰ
ਪੋਰਟ ਆਫ਼ ਸੀਏਟਲ ਤ� ਿਕੰਗ ਕਾਊਟ
ਿਟ�ਪਸ ਲਈ ਿਨਊਨਤਮ ਿਕਰਾਏ ਨੂੰ ਪ�ਵਾਿਨਤ ਕਰਨ ਦੀ ਬੇਨਤੀ ਕੀਤੀ ਗਈ ਹੈ, ਪ�ਬੰਧਕੀ ਡਾਇਰੈਕਟਰ ਇਸ ਆਦੇਸ਼ ਦੇ ਲਾਗੂ
ਂ ੀ ਿਵੱਚ ਟੈਕਸੀ/ਫਾਰ-ਹਾਇਰ ਿਟ�ਪਸ ਿਵੱਚ ਿਕੰਗ ਕਾਊਟ
ਂ ੀ ਦੇ ਪ�ਸਤਾਿਵਤ
ਹੋਣ ਦੇ 90 ਿਦਨ ਦੇ ਅੰਦਰ ਕਮੀਸ਼ਨ ਨੂੰ ਿਕੰਗ ਕਾਊਟ
ਂ ੀ 2023 ਦੇ ਅੰਤ ਤੱਕ ਦੇਸ਼ ਭਰ ਿਵੱਚ ਿਨਊਨਤਮ
ਬਦਲਾਵਾਂ ਦੀ ਸਿਥਤੀ ਉੱਤੇ ਿਰਪੋਰਟ ਪ�ਦਾਨ ਕਰੇਗਾ। ਜੇਕਰ ਿਕੰਗ ਕਾਊਟ
ਿਕਰਾਏ ਦੇ ਸਮਾਧਾਨ ਨੂੰ ਲਾਗੂ ਨਹੀ ਂ ਕਰਦੀ ਹੈ, ਤਾਂ ਕਮੀਸ਼ਨ ਇੱਕ ਿਨਊਨਤਮ ਿਕਰਾਏ ਉੱਤੇ ਿਵਚਾਰ ਕਰੇਗਾ ਜੋ ਿਸਰਫ਼ ਆਨਿਡਮਾਂਡ ਸਵਾਰੀਆਂ ਨੂੰ ਿਲਜਾਉਣ ਲਈ ਪ�ਵਾਿਨਤ ਟੈਕਸੀ/ਫਾਰ-ਹਾਇਰ ਡ�ਾਈਵਰਾਂ 'ਤੇ ਲਾਗੂ ਹੁੰਦਾ ਹੈ।
ਆਦੇਸ਼ ਦੇ ਸਮਰਥਨ ਿਵੱਚ ਿਬਆਨ
ਪ�ਬੰਧਕੀ ਡਾਇਰੈਕਟਰ ਅਤੇ ਸਟਾਫ਼ ਦੁਆਰਾ ਕਮੀਸ਼ਨ ਨੂੰ ਪ�ਸਤਾਿਵਤ ਕੀਤੇ ਅਨੁ ਸਾਰ, ਟੈਕਸੀ/ਫਾਰ-ਹਾਇਰ ਪ�ੋਗਰਾਮ ਦੇ
ਲਾਗੂ ਕਰਨ ਿਵੱਚ, ਪੈਦਾ ਹੋਣ ਵਾਲੀਆਂ ਸਮੱਿਸਆਵਾਂ ਅਤੇ ਿਚੰਤਾਵਾਂ ਦਾ ਪਤਾ ਲਗਾਉਣ ਲਈ ਅਤੇ ਘੱਟ ਕਰਨ ਲਈ
ਆਪਰੇਟਰਾਂ, ਡ� ਾਈਵਰਾਂ ਅਤੇ ਮਡੈ ਿਲਅਨ ਮਾਲਕਾਂ ਦੇ ਨਾਲ ਿਨਰੰਤਰ, ਤਰਕਪੂਰਨ ਅਤੇ ਚੰਗਾ ਸੰਵਾਦ ਕਰਨਾ ਸ਼ਾਮਲ ਹੈ।
ਏਅਰਪੋਰਟ ਟੈਕਸੀ/ਫਾਰ-ਹਾਇਰ ਪ�ੋਗਰਾਮ ਿਵੱਚ ਮੌਜੂਦਾ ਸਮ� ਵਲੰ ਟਰੀ ਡ�ਾਈਵਰ ਆਰਗਨਾਈਜ਼ੇਸ਼ਨ ਦੇ ਰਾਹੀ ਂ ਡ�ਾਈਵਰਾਂ,
ਆਪਰੇਟਰਾਂ ਅਤੇ ਨੁ ਮਾਇੰਿਦਆਂ ਨਾਲ ਿਨਰੰਤਰ ਅਤੇ ਿਨਯਿਮਤ ਸੰਵਾਦ ਦੀ ਸੁਿਵਧਾ ਦੇਣ ਲਈ ਇੱਕ ਸੰਰਿਚਤ ਪ�ਿਕਿਰਆ,
ਨਾਲ ਹੀ ਕਰਬਸਾਈਡ ਮੈਨੇਜਮ�ਟ ਕੌਨਟ�ੈਕਟਰ ਅਤੇ ਿਵਵਾਦ ਸਮਾਧਾਨ ਦੀ ਿਨਗਰਾਨੀ ਿਵੱਚ ਪੋਰਟ ਦੀ ਭੂਿਮਕਾ ਸ਼ਾਮਲ ਹੈ।
ਪ�ੋਗਰਾਮ ਲਾਗੂ ਕਰਨ ਿਵੱਚ, ਵਰਕਫੋਰਸ ਿਵਕਾਸ ਪ�ੋਗਰਾਮਾਂ ਦਾ ਪਤਾ ਲਗਾਉਣ ਿਵੱਚ ਡ�ਾਈਵਰ ਅਤੇ ਆਪਰੇਟਰਾਂ ਨੂੰ ਪੋਰਟ
ਵੱਲ� ਸਿਹਯੋਗ ਸ਼ਾਮਲ ਹੋਵੇਗਾ ਜੋ ਡ�ਾਈਵਰਾਂ ਲਈ ਫਾਇਦੇਮਦ
ੰ ਹੋ ਸਕਦੇ ਹਨ, ਿਜਸ ਿਵੱਚ ਕਮਰਿਸ਼ਅਲ ਡ�ਾਈਵਰ ਲਾਇਸ�ਸ
ਂ ਟ�ਾਂਸਪੋਰਟੇਸ਼ਨ, ਟਰੱਕ ਟ�ਾਂਸਪੋਰਟ, ਲੌ ਿਜਸਿਟੱਕ ਜਾਂ ਹੋਰ ਪਿਰਵਾਰ
(CDL) ਦੀ ਲੋ ੜ ਵਾਲੇ ਪ�ੋਗਰਾਮ ਅਤੇ ਹੋਰ ਗ�ਾਊਡ
ਮਜ਼ਦੂਰੀ ਵਪਾਰ ਲਈ ਪਾਥਵੇ ਅਤੇ ਟ�ਾਂਸਪੋਰਟੇਸ਼ਨ ਸੰਬੰਿਧਤ ਕਰੀਅਰ ਫੀਲਡ ਸ਼ਾਮਲ ਹਨ।
ਲਾਗੂ ਕਰਨ ਿਵੱਚ ਕਰਬਸਾਈਡ ਮੈਨੇਜਮ�ਟ ਸੇਵਾਵਾਂ ਲਈ ਇਕਰਾਰਨਾਮੇ ਦੀਆਂ ਲੋ ੜਾਂ, ਕਰਬਸਾਈਡ ਮੈਨੇਜਰ ਕਰਮਚਾਰੀਆਂ
ਲਈ ਿਵਵਾਦ ਸਮਾਧਾਨ ਵਾਸਤੇ ਮੌਜੂਦਾ ਿਸਖਲਾਈ ਲੋ ੜਾਂ ਦੀ ਪੋਰਟ ਦੁਆਰਾ ਸਮੀਿਖਆ ਅਤੇ ਕਰਬਸਾਈਡ ਸੇਵਾਵਾਂ ਦੀ
ਿਸਖਲਾਈ ਅਤੇ ਪ�ਬੰਧਨ ਨੂੰ ਯਕੀਨੀ ਬਣਾਉਣ ਵਾਸਤੇ ਭਿਵੱਖੀ ਇਕਰਾਰਨਾਿਮਆਂ ਿਵੱਚ ਿਸਖਲਾਈ ਲੋ ੜਾਂ ਦਾ ਮੁਲਾਂਕਣ
ਸ਼ਾਮਲ ਹੈ।

ਆਰਡਰ 2023-03 – ਆਨ-ਿਡਮਾਂਡ ਟੈਕਸੀ/ਫਲੈ ਟ-ਰੇਟ ਫਾਰ-ਹਾਇਰ ਸਰਿਵਸ ਵਾਸਤੇ ਪ�ਗ
ੋ ਰਾਮ ਸਥਾਿਪਤ ਕਰਨਾ

ਪੰਨੇ2 ਿਵੱਚ�2

Limitations of Translatable Documents

PDF files are created with text and images are placed at an exact position on a page of a fixed size.
Web pages are fluid in nature, and the exact positioning of PDF text creates presentation problems.
PDFs that are full page graphics, or scanned pages are generally unable to be made accessible, In these cases, viewing whatever plain text could be extracted is the only alternative.